← Library
High Court of Punjab and HaryanaRSA/403/1989dismissed

(O&M) Gurdial Singh v. Deep Singh

2024-05-23Mr. Justice Pankaj Jain9 pages

On appraisal of evidence vis-à-vis pleadings, the

" ਵਸੀਅਤ ਨਾਮਾ .......

ਹੁਨ ਮੈਨੂੰ ਡਰ ਹੈ ਿਕ ਮੇਰੀ ਮੌਤ ਿਪਛੋ ਮੇਰੀ ਜੈਦਾਦ ਦੀ ਿਨਸਬਤ ਕੋਈ ਝਗੜਾ ਪੈਦਾ ਹੋ ਕੇ ਮੇਰੀ ਜੈਦਾਦ ਤਬਾਹ ਵਾ ਬਰਬਾਦ ਨਾ ਹੋ ਜਾਵੇ। ਇਸ ਲਈ ਅਜ ਮੈ ਬਕਾਇਮੀ ਹੋਸ਼ ਹਵਾਸ ਬਗੈਰ ਿਕਸ ਦੇ ਦਬ ਦਬਾ ਦੇ ਆਪਣੀ ਖੁਸ਼ੀ ਨਾਲ ਇਹ ਵਸੀਅਤ ਕਰਦਾ ਹਾਂ ਿਕ ਜਦ ਤਕ ਮ୊ ਿਜੰਦਾ ਰਹਾਂਗਾ ਮ୊ ਆਪਣੀ ਕੁਲ ਜੈਦਾਦ ਦਾ ਮਾਲਕ ਕਾਮਲ ਰਹਾਂਗਾ। ਮੇਰੀ ਮੌਤ ਿਪਛੋ ਮੇਰੀ ਜੈਦਾਦ ਅਰਾਜੀ 16 ਕਨਾਲ ਖਸਰਾ ਨੰ: 47(9-12) (8-8) ਮਾਲਕ ਕਾਮਲ ਮੇਰੇ ਪੁਤਰ ਗਰਿਦਆਲ ਿਸਘ ਤੇ ਅਰਾਜੀ 15 ਕ- 5 ਮ ਖਸਰਾ ਨੰ: 47 / 2 / 2 (4-18), 53 / 1 / 1 (2-7), 48/21/8 ਦਾ ਮਾਲਕ ਕਾਮਲ ਮੇਰਾ ਪੁਤਰ ਗੁਰਬੀਰ ਿਸੰਘ ਤੇ ਅਰਾਜੀ 16-ਕਨਾਲ ਖਸਰਾ ਨੰ 47 (19-22) (8-8) ਦਾ ਮਾਲਕ ਕਾਮਲ ਮੇਰਾ ਪੁਤਰ ਪ୥ੀਤਮ ਿਸੰਘ ਵਾਿਕਆ ਰਕਬਾ ਫਤੇਗੜ ਕਰੋਟਾਨਾ ਤਹਸੀਲ ਜੀਰਾ ਹੋਣਗੇ। ਬਾਕੀ ਦੀ ਮੇਰੀ ਕੁਲ ਜੈਦਾਦ ਮਨਕੂਲਾ ਵਾ ਗੈਰ ਮਨਕੂਲਾ (some text illegible) ਵਾਲਾ ਮਕਾਨ ਮੋਟਰ ਿਬਜਲੀ ਕਨੈਕਸ਼ਨ ਆਿਦ ਦਾ ਮਾਲਕ ਕਾਮਲ ਮੇਰਾ ਪੁਤਰ ਦੀਪ ਿਸੰਘ ਮਜਕੂਰ ਹੀ ਹੋਵੇਗਾ। ਮੇਰੇ ਹੋਰ ਿਕਸੇ ਵੀ ਵਾਰਸ ਦਾ ਮੇਰੀ ਜੈਦਾਦ ਮਨਕੁਲਾ ਵਾ ਗੈਰ ਮਨਕੂਲਾ ਨਾਲ ਕੋਈ ਵਾਸਤਾ ਨਹੀਂ ਹੋਵੇਗਾ। ਮੇਰੇ ਪੁਤਰ ਸੁਰਜੀਤ ਿਸੰਘ ਦੇ ਗੁਜਾਰੇ ਲਈ ਮੇਰੀ ਮੌਤ ਿਪਛୌ ਸ਼୥ੀ ਦੀਪ ਿਸੰਘ ਮੇਰਾ ਪੁਤਰ ਮਬਲਗ ਇਕ ਸੋ ਰੁਪਏ ਮਹਵਾਰ ਬਤੌਰ ਗੁਜਾਰਾ ਦੇਵੇਗਾ ਿਲਹਾਜਾ ਇਹ ਵਸੀਅਤ ਨਾਮਾ ਿਲਖ ਿਦਤਾ ਤੇ ਪੁਸ਼ਟੀ ਰਹੇਗੀ ਿਮਤੀ 24/2/1978 Will Deed ...

I have apprehension that my property may ruin and destroy due to any dispute that may arise with regard to my property after my death. Therefore, today, I, while enjoying my right five senses and without any coercion and with my free will am executing this will that I will be owner and in possession of my property during my life time and after my death my son Gurdial Singh will be owner and is possession of my land measuring 16 kanals comprised in Khasra No. 47(9-12) (8-8) my son Gurbir Singh will be owner and in possession of my land measuring 15K -5M comprised in Khasra No.

prised in Khasra No. 47 (19-22) (8-8) Situated in area of Fatehgarh Korotana, Tehsil Zira. My aforesaid son Deep Singh will be owner and in possession of my remaining moveable and immoveable property, house of (some text illegible), motor, electricity connection etc. My no other heir will have any concern with my moveable and immoveable property. My son Deep Singh will be providing hundred rupees per month for the maintenance of my son Surjit Singh after my death. Hence this will deed has been scribed which may serve as an authority as and when requires. Dated: 24/2/1978"